ਨਾਰੀਅਲ ਪਾਣੀ ਅਤੇ ਨਿੰਬੂ ਪਾਣੀ ਦੋਵੇਂ ਹੀ ਸਿਹਤ ਦੇ ਲਈ ਵੱਧ ਫਾਇਦੇਮੰਦ ਹਨ ਦੋਹਾਂ ਦੇ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ ਇਸ ਦੇ ਨਾਲ ਹੀ ਸਰੀਰ ਹਾਈਡ੍ਰੇਟ ਵੀ ਰਹਿੰਦਾ ਹੈ ਸਕਿਨ ਦੇ ਲਈ ਵੀ ਦੋਵੇਂ ਡ੍ਰਿੰਕ ਫਾਇਦੇਮੰਦ ਹਨ ਦੋਵੇਂ ਡਰਿੰਕਸ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਹੈ ਪਰ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਹਾਨੂੰ ਨਾਰੀਅਲ ਪਾਣੀ ਘੱਟ ਪੀਣਾ ਚਾਹੀਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਪਰ ਨਿੰਬੂ ਪਾਣੀ ਵਿੱਚ ਵੀ ਘੱਟ ਚੀਨੀ ਪਾਓ, ਇਸ ਤੋਂ ਇਲਾਵਾ ਜ਼ਿਆਦਾ ਨਿੰਬੂ ਪਾਣੀ ਪੀਣਾ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ