ਖਾਣੇ ਦਾ ਸਵਾਦ ਵਧਾਉਣ ਲਈ ਅਸੀਂ ਮਿਰਚ ਦੀ ਵਰਤੋਂ ਕਰਦੇ ਹਾਂ



ਹਰੀ ਅਤੇ ਲਾਲ ਦੋਵਾਂ ਮਿਰਚਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ



ਦੋਵਾਂ ਵਿੱਚ ਵਿਟਾਮਿਨ ਸੀ ਅਤੇ ਪੋਸ਼ਕ ਤੱਤ ਹੁੰਦੇ ਹਨ



ਪਰ ਦੋਨਾਂ ਵਿੱਚੋਂ ਜਿਆਦਾ ਖਤਰਨਾਕ ਕਿਹੜੀ ਹੈ?



ਸਿਹਤ ਲਈ ਲਾਲ ਮਿਰਚ ਨੂੰ ਜਿਆਦਾ ਖਤਰਨਾਕ ਮੰਨਿਆ ਜਾਂਦਾ ਹੈ



ਕਿਉਂਕਿ ਇਸ ਨਾਲ ਪੇਟ ਵਿੱਚ ਗਰਮੀ ਹੁੰਦੀ ਹੈ



ਲਾਲ ਮਿਰਚ ਨਾਲ ਪੇਟ ਵਿੱਚ ਐਸੀਡੀਟੀ ਹੁੰਦੀ ਹੈ



ਇਸ ਨਾਲ ਸਰੀ ਵਿੱਚ ਅਲਸਰ ਬਣ ਸਕਦਾ ਹੈ



ਐਲਰਜੀ ਵਿੱਚ ਇਸ ਨੂੰ ਖਾਣ ਨਾਲ ਖਾਰਸ਼ ਹੋ ਸਕਦੀ ਹੈ



ਇਸ ਵਿੱਚ ਮੌਜੂਦ ਕੈਪਸੇਸਿਨ ਬੀ ਪੀ ਦੀ ਸਮੱਸਿਆ ਪੈਦਾ ਕਰ ਸਕਦਾ ਹੈ



ਇਸ ਲਈ ਲਾਲ ਮਿਰਚ ਦਾ ਘੱਟ ਤੋਂ ਘੱਟ ਪ੍ਰਯੋਗ ਕਰਨਾ ਚਾਹੀਦਾ ਹੈ