ਅੰਬ ਜ਼ਿਆਦਾਤਰ ਲੋਕਾਂ ਨੂੰ ਖਾਣਾ ਪਸੰਦ ਹੈ



ਅੰਬ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਪਰ ਕੁਝ ਲੋਕਾਂ ਨੂੰ ਅੰਬ ਨਹੀਂ ਖਾਣਾ ਚਾਹੀਦਾ ਹੈ



ਅੰਬ ਵਿੱਚ ਫਾਈਬਰ ਜ਼ਿਆਦਾ ਨਹੀਂ ਹੁੰਦਾ ਹੈ



ਅਜਿਹੇ ਵਿੱਚ ਜਿਨ੍ਹਾਂ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹਨ



ਉਨ੍ਹਾਂ ਨੂੰ ਅੰਬ ਨਹੀਂ ਖਾਣਾ ਚਾਹੀਦਾ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਨਹੀਂ ਖਾਣਾ ਚਾਹੀਦਾ ਹੈ



ਅੰਬ ਵਿੱਚ ਜ਼ਿਆਦਾਤਰ ਕੈਲੋਰੀ ਪਾਈ ਜਾਂਦੀ ਹੈ, ਜਿਸ ਨਾਲ ਭਾਰ ਵੱਧ ਜਾਂਦਾ ਹੈ



ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਅੰਬ ਨਹੀਂ ਖਾਣਾ ਚਾਹੀਦਾ ਹੈ



ਸਕਿਨ ਪ੍ਰਾਬਲਸਮ ਵਾਲੇ ਲੋਕਾਂ ਨੂੰ ਅੰਬ ਨਹੀਂ ਖਾਣਾ ਚਾਹੀਦਾ ਹੈ