ਜਿੰਮ ਕਰਦਿਆਂ ਕਿਉਂ ਆਉਂਦਾ ਹਾਰਟ ਅਟੈਕ?

ਅੱਜਕੱਲ੍ਹ ਫਿੱਟ ਅਤੇ ਸੋਹਣਾ ਦਿਖਣ ਦਾ ਟ੍ਰੈਂਡ ਚੱਲ ਰਿਹਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਹਰ ਕੋਈ ਜਿੰਮ ਜਾ ਰਿਹਾ ਹੈ



ਕਈ ਮਾਮਲਿਆਂ ਵਿੱਚ ਦੇਖਿਆ ਗਿਆ ਹੈ ਕਿ ਜਿੰਮ ਕਰਦਿਆਂ ਹੋਇਆਂ ਅਚਾਨਕ ਹਾਰਟ ਅਟੈਕ ਆ ਜਾਂਦਾ ਹੈ



ਆਓ ਜਾਣਦੇ ਹਾਂ ਜਿੰਮ ਕਰਦਿਆਂ ਹੋਇਆਂ ਹਾਰਟ ਅਟੈਕ ਆਉਣ ਦਾ ਕਾਰਨ



ਜਿੰਮ ਵਿੱਚ ਜ਼ਿਆਦਾ ਕਸਰਤ ਕਰਨ ਨਾਲ ਵੀ ਹਾਰਟ ਅਟੈਕ ਆ ਜਾਂਦਾ ਹੈ



ਜਿੰਮ ਵਿੱਚ ਟ੍ਰੇਡ ਮਿਲ ‘ਤੇ ਜ਼ਿਆਦਾ ਭੱਜਣ ਨਾਲ ਵੀ ਹਾਰਟ ਅਟੈਕ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ



ਇਸ ਦੇ ਨਾਲ ਹੀ ਜ਼ਿਆਦਾ ਭਾਰ ਚੁੱਕਣ ਨਾਲ ਵੀ ਹਾਰਟ ਅਟੈਕ ਆਉਂਦਾ ਹੈ



ਬਿਨਾਂ ਰੈਸਟ ਕੀਤਿਆਂ ਹੈਵੀ ਵਰਕਆਊਟ ਕਰਨ ਨਾਲ ਵੀ ਹਾਰਟ ਅਟੈਕ ਆਉਂਦਾ ਹੈ



ਸਟ੍ਰੈਸ ਅਤੇ ਨੀਂਦ ਪੂਰੀ ਨਾ ਹੋਣ ਕਰਕੇ ਵੀ ਹਾਰਟ ਅਟੈਕ ਦਾ ਖਤਰਾ ਬਣਿਆ ਰਹਿੰਦਾ ਹੈ