ਕੱਚੇ ਦੁੱਧ ਨੂੰ ਅਕਸਰ ਹੀ ਉਬਾਲ ਕੇ ਰੱਖਿਆ ਜਾਂਦਾ ਹੈ



ਕਿਉਂਕਿ ਉਸਦੇ ਫਟਣ ਦਾ ਡਰ ਰਹਿੰਦਾ ਹੈ



ਦੁੱਧ ਨੂੰ ਗਰਮ ਕਰਨਾ ਜਰੂਰੀ ਹੈ



ਜੇਕਰ ਦੁੱਧ ਨੂੰ ਬਿਨ੍ਹਾਂ ਗਰਮ ਕੀਤੇ ਰੱਖਿਆ ਜਾਂਦਾ ਹੈ



ਤਾਂ ਉਸਦਾ ਪੀਐਚ ਲੈਵਲ ਘੱਟ ਹੋਣ ਲੱਗਦਾ ਹੈ



ਉਸ ਵਿੱਚ ਮੌਜੂਦ ਪ੍ਰੋਟੀਨ ਦੇ ਕਣ ਇੱਕ ਦੂਸਰੇ ਦੇ ਕਰੀਬ ਆਉਣ ਲੱਗਦੇ ਹਨ



ਜਿਸ ਨਾਲ ਉਸਦਾ ਪੀਐਚ ਲੈਵਲ ਡਿੱਗਣ ਲੱਗਦਾ ਹੈ



ਇਸ ਸਥਿਥੀ ਵਿੱਚ ਦੁੱਧ ਵਿੱਚ ਐਸੀਡੀਟੀ ਹੋਣ ਲੱਗਦੀ ਹੈ



ਜਦੋਂ ਦੁੱਧ ਐਸੀਡੀਟਿਕ ਹੋਣ ਲੱਗਦਾ ਹੈ ਤਾਂ ਉਹ ਫਟ ਜਾਂਦਾ ਹੈ



ਦੁੱਧ ਦਾ ਪੀਐਚ ਲੈਵਲ ਸਹੀ ਰੱਖਣ ਲਈ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ