ਭਾਵੇਂ ਕਿਵੇਂ ਦਾ ਵੀ ਮੂਡ ਹੋਵੇ ਚਾਹ ਪੀਣ ਨਾਲ ਬਿਲਕੁਲ ਠੀਕ ਹੋ ਜਾਂਦਾ ਹੈ ਇੱਕ ਕੱਪ ਚਾਹ ਲੋਕਾਂ ਲਈ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ ਪਰ ਦੁੱਧ ਵਾਲੀ ਚਾਹ ਜ਼ਿਆਦਾ ਪੀਣਾ ਖਤਰਨਾਕ ਹੋ ਸਕਦਾ ਹੈ ਆਓ ਜਾਣਦੇ ਹਾਂ ਚਾਹ ਵਿੱਚ ਜ਼ਿਆਦਾ ਦੁੱਧ ਪਾਉਣ ਨਾਲ ਕੀ ਹੋ ਸਕਦਾ ਹੈ ਹਾਲਾਂਕਿ ਚਾਹ ਸਿਹਤ ਦੇ ਲਈ ਹਾਨੀਕਾਰਕ ਹੁੰਦੀ ਹੈ ਦੁੱਧ ਵਾਲੀ ਚਾਹ ਪੀਣ ਨਾਲ ਟ੍ਰਾਈਗਲਸਰਾਈਡਰ ਦਾ ਖਤਰਾ ਵਧ ਹੁੰਦਾ ਹੈ ਜਿਸ ਨਾਲ ਸਰੀਰ ਦਾ ਕੋਲੈਸਟ੍ਰੋਲ ਲੈਵਲ ਵੱਧ ਹੋ ਜਾਂਦਾ ਹੈ ਦੁੱਧ ਵਾਲੀ ਚਾਹ ਨਾਲ ਸ਼ੂਗਰ ਦਾ ਖਤਰਾ ਰਹਿੰਦਾ ਹੈ ਇਸ ਚਾਹ ਨੂੰ ਪੀਣ ਨਾਲ ਲੀਵਰ ਅਤੇ ਪੇਟ ਦੀ ਸਮੱਸਿਆ ਵੱਧ ਹੁੰਦੀ ਹੈ ਦੁੱਧ ਵਾਲੀ ਚਾਹ ਦੀ ਥਾਂ ਹਰਬਲ ਟੀ ਪੀਣੀ ਚਾਹੀਦੀ ਹੈ