ਹੋਟਲਾਂ ਜਾਂ ਬਾਰਾਂ ਵਿੱਚ ਸ਼ਰਾਬ ਦੇ ਨਾਲ ਮੂੰਗਫਲੀ ਜਾਂ ਹੋਰ ਨਮਕੀਨ ਸੈਕਸ ਦੇਣ ਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜੋ ਮਨੋਵਿਗਿਆਨਕ, ਵਪਾਰਕ ਅਤੇ ਸਰੀਰਕ ਤਰੀਕੇ ਨਾਲ ਵੀ ਸਮਝੇ ਜਾ ਸਕਦੇ ਹਨ।

ਬਹੁਤ ਸਾਰੇ ਲੋਕ ਸ਼ਰਾਬ ਦੇ ਨਾਲ ਕੁਝ ਚਟਪਟਾ ਖਾਣਾ ਪਸੰਦ ਕਰਦੇ ਹਨ। ਮੂੰਗਫਲੀ ਇੱਕ ਆਸਾਨ, ਸਸਤਾ ਅਤੇ ਆਕਰਸ਼ਕ ਵਿਕਲਪ ਹੁੰਦੀ ਹੈ ਜੋ ਕਿਸੇ ਵੀ ਸ਼ਰਾਬ ਦੇ ਨਾਲ ਅਨੁਕੂਲ ਹੁੰਦੀ ਹੈ।