ਸਰਦੀਆਂ ਦੇ ਮੌਸਮ 'ਚ ਕਈ ਲੋਕ ਰੰਮ ਪੀਣ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਹ ਇਕ ਤਿੱਖੀ ਅਤੇ ਗਰਮ ਅਹਿਸਾਸ ਦੇਣ ਵਾਲੀ ਸ਼ਰਾਬ ਮੰਨੀ ਜਾਂਦੀ ਹੈ। ਆਮ ਧਾਰਨਾ ਹੈ ਕਿ ਰੰਮ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਠੰਢ ਦਾ ਅਸਰ ਘੱਟ ਮਹਿਸੂਸ ਹੁੰਦਾ ਹੈ।