ਚਿਹਰੇ ‘ਤੇ ਵਾਰ-ਵਾਰ ਕਿਉਂ ਹੁੰਦੇ Pimples?

ਚਿਹਰੇ ‘ਤੇ ਵਾਰ-ਵਾਰ ਪਿੰਪਲਸ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਜਿਵੇਂ ਪੀਰੀਅਡਸ ਦੇ ਦੌਰਾਨ Androgens ਹਾਰਮੋਨ ਦਾ ਵਧਣਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਆਇਲੀ ਸਕਿਨ ‘ਤੇ ਪਿੰਪਲਸ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਤਣਾਅ ਜਾਂ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਪਿੰਪਲਸ ਹੋਣ ਦਾ ਕਾਰਨ ਬਣਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਕ੍ਰੀਮ ਜਾਂ ਆਇਲੀ ਮੇਕਅੱਪ ਕਰਨ ਨਾਲ ਵੀ ਪਿੰਪਲਸ ਹੋਣ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਾਤਰਾ ਵਿੱਚ ਜੰਕ ਫੂਡ ਅਤੇ ਮਿੱਠੀਆਂ ਚੀਜ਼ਾਂ ਖਾਣ ਨਾਲ ਵੀ ਪਿੰਪਲਸ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕੁਝ ਦਵਾਈਆਂ ਦੇ ਸਾਈਡ ਇਫੈਕਟ ਨਾਲ ਵੀ ਮੁਹਾਂਸੇ ਹੁੰਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕਬਜ ਅਤੇ ਪੇਟ ਦੀ ਖਰਾਬੀ ਦਾ ਸਿੱਧਾ ਅਸਰ ਚਿਹਰੇ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿੰਪਲਸ ਹੋਣ ‘ਤੇ Dermatologist ਨਾਲ ਸੰਪਰਕ ਕਰਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ