ਬਦਾਮ Vitamins, magnesium, protein and fiber ਦਾ ਚੰਗਾ ਸਰੋਤ ਹੈ ਬਦਾਮ ਖਾਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਰੋਜ਼ਾਨਾ ਬਦਾਮ ਕਿਉਂ ਖਾਣੇ ਚਾਹੀਦੇ ਹਨ ਜੇਕਰ ਤੁਸੀਂ ਰੋਜ਼ਾਨਾ ਬਦਾਮ ਖਾਂਦੇ ਹੋ ਤਾਂ ਇਹ Cholesterol level ਨੂੰ ਕੰਟਰੋਲ ਕਰਦਾ ਹੈ ਹਰ ਰੋਜ਼ ਬਦਾਮ ਖਾਣ ਨਾਲ ਸਾਨੂੰ ਪੇਟ ਭਰਿਆ ਮਹਿਸੂਸ ਹੁੰਦਾ ਹੈ ਕਿਉਂਕਿ ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਰੋਜ਼ਾਨਾ ਬਦਾਮ ਖਾਣ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਇਸ 'ਚ Calcium and magnesium ਦੀ ਚੰਗੀ ਮਾਤਰਾ ਪਾਈ ਜਾਂਦੀ ਹੈ Riboflavin ਬਦਾਮ ਵਿੱਚ ਪਾਇਆ ਜਾਂਦਾ ਹੈ ਜੇਕਰ ਅਸੀਂ ਰੋਜ਼ਾਨਾ ਬਦਾਮ ਖਾਂਦੇ ਹਾਂ ਤਾਂ ਅਸੀਂ ਚੀਜ਼ਾਂ ਨੂੰ ਜ਼ਿਆਦਾ ਦੇਰ ਤੱਕ ਯਾਦ ਰੱਖ ਸਕਦੇ ਹਾਂ ਇਸ ਲਈ ਸਾਨੂੰ ਰੋਜ਼ਾਨਾ ਬਦਾਮ ਖਾਣਾ ਚਾਹੀਦਾ ਹੈ