ਡਾਕਟਰਾਂ ਮੁਤਾਬਕ ਔਰਤਾਂ ਵੱਲੋਂ ਤੰਬਾਕੂ, ਸ਼ਰਾਬ ਅਤੇ ਸਿਗਰਟ ਪੀਣ ਦੀ ਆਦਤ ਉਨ੍ਹਾਂ ਦੀ ਪ੍ਰਜਣਨ ਸਮੱਸਿਆਵਾਂ ਨੂੰ ਵਧਾ ਰਹੀ ਹੈ।