ਪੱਥਰੀ ਦੇ ਮਰੀਜ਼ਾਂ ਲਈ ਜ਼ਹਿਰ ਹੈ ਆਹ ਸਬਜ਼ੀ
ਅੱਜਕੱਲ੍ਹ ਲੋਕ ਗਲਤ ਲਾਈਫਸਟਾਈਲ ਅਤੇ ਖਾਣਪੀਣ ਕਰਕੇ ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ
ਪੱਥਰੀ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ
ਇਸ ਸਮੱਸਿਆ ਦੇ ਮਰੀਜ਼ਾਂ ਨੂੰ ਕਈ ਚੀਜ਼ਾਂ ਦਾ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੱਥਰੀ ਦੇ ਮਰੀਜ਼ਾਂ ਲਈ ਕਿਹੜੀ ਸਬਜੀ ਜ਼ਹਿਰ ਹੈ
ਟਮਾਟਰ ਇਕ ਅਜਿਹੀ ਸਬਜੀ ਹੈ, ਜਿਸ ਨੂੰ ਪੱਥਰੀ ਦੇ ਮਰੀਜ਼ਾਂ ਲਈ ਜ਼ਹਿਰ ਮੰਨਿਆ ਜਾਂਦਾ ਹੈ
ਇਹ ਸਬਜ਼ੀ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸੋਰਸ ਹੈ ਪਰ ਪੱਥਰੀ ਦੀ ਬਿਮਾਰੀ ਵਿੱਚ ਇਸ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਹੈ
ਟਮਾਟਰ ਵਿੱਚ ਆਕਸਲੇਟ ਵੀ ਹੁੰਦਾ ਹੈ, ਪਰ ਜੇਕਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕੀਤਾ ਜਾਵੇ ਤਾਂ ਕਿਡਨੀ ਦੇ ਸਟੋਨ ਤੋਂ ਬਚਿਆ ਜਾ ਸਕਦਾ ਹੈ
ਇਸ ਤੋਂ ਇਲਾਵਾ ਕੱਚੀ ਪਾਲਕ, ਚਾਰਟ, ਫੁੱਲਗੋਭੀ ਵਰਗੀਆਂ ਸਬਜੀਆਂ ਵੀ ਪੱਥਰੀ ਨੂੰ ਖਰਾਬ ਕਰ ਸਕਦੀਆਂ ਹਨ
ਇਸ ਦੇ ਨਾਲ ਹੀ ਪੱਥਰੀ ਦੀ ਸਮੱਸਿਆ ਵਿੱਚ ਤੁਹਾਨੂੰ ਟਮਾਟਰ, ਬੈਂਗਨ ਅਤੇ ਮਿਰਚ ਖਾਣੀ ਘੱਟ ਕਰ ਦੇਣੀ ਚਾਹੀਦੀ ਹੈ