ਔਰਤਾਂ ਨੂੰ ਹਰ ਹਾਲ ਵਿੱਚ ਕਿਉਂ ਖਾਣਾ ਚਾਹੀਦਾ ਡ੍ਰਾਈ ਫਰੂਟਸ?
ਡ੍ਰਾਈ ਫਰੂਟਸ ਔਰਤਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ
ਬਦਾਮ ਖਾਣ ਨਾਲ ਦਿਲ ਹੈਲਥੀ ਰਹਿੰਦਾ ਹੈ
ਡ੍ਰਾਈ ਫਰੂਟਸ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ
30 ਸਾਲ ਬਾਅਦ ਔਰਤਾਂ ਵਿੱਚ ਕੈਲਸ਼ੀਅਮ ਦੀ ਕਮੀਂ ਹੋ ਜਾਂਦੀ ਹੈ
ਬਦਾਮ ਕੈਲਸ਼ੀਅਮ ਦਾ ਚੰਗਾ ਸੋਰਸ ਹੈ
ਇਹ ਜੋੜਾਂ ਨੂੰ ਮਜਬੂਤ ਅਤੇ ਸਿਹਤਮੰਦ ਬਣਾ ਕੇ ਰੱਖਦਾ ਹੈ
ਬਦਾਮ ਖਾਣ ਨਾਲ ਢਿੱਡ ਭਰਿਆ ਰਹਿੰਦਾ ਹੈ
ਜੋ ਭਾਰ ਵਧਣ ਨਹੀਂ ਦਿੰਦਾ ਹੈ
ਇੰਸੂਲਿਨ ਰੈਜ਼ਿਜ਼ਟੈਂਸ ਅਤੇ ਸ਼ੂਗਰ ਵਾਲੀਆਂ ਔਰਤਾਂ ਦੇ ਲਈ ਬਦਾਮ ਖਾਸ ਤੌਰ 'ਤੇ ਫਾਇਦੇਮੰਦ ਹੈ