ਫਰਿੱਜ ਵਿਚ ਨਾ ਰੱਖੇ ਜਾਣ ਵਾਲੇ ਫਲਾਂ ਵਿਚ ਪਹਿਲਾ ਨੰਬਰ ਕੇਲਿਆਂ ਦਾ ਹੈ



ਅਕਸਰ ਹੀ ਲੋਕ ਇਹ ਭੁੱਲ ਕਰ ਬੈਠਦੇ ਹਨ ਕਿ ਉਹ ਕੇਲਿਆਂ ਨੂੰ ਫਰਿੱਜ ਵਿਚ ਰੱਖ ਦਿੰਦੇ ਹਨ।



ਪਰ ਅਜਿਹਾ ਕਰਨ ਨਾਲ ਕੇਲੇ ਦੇ ਛਿਲਕੇ ਬਹੁਤ ਤੇਜੀ ਨਾਲ ਕਾਲੇ ਪੈਣ ਲਗਦੇ ਹਨ



ਤੇ ਇਹਨਾਂ ਦਾ ਸੁਆਦ ਵੀ ਬਦਲ ਜਾਂਦਾ ਹੈ।



ਇਹਨਾਂ ਦੇ ਛਿਲਕੇ ਦਾ ਰੰਗ ਵੀ ਕਾਲਾ ਪੈ ਜਾਂਦਾ ਹੈ



ਕੇਲਿਆਂ ਨੂੰ ਘਰ ਦੇ ਆਮ ਤਾਪਮਾਨ ਉੱਤੇ ਹੀ ਰੱਖੋ,



ਇਸ ਨਾਲ ਕੇਲੇ ਤਾਜ਼ਾ ਰਹਿੰਦੇ ਹਨ ਸੁਆਦ ਵਿੱਚ ਵੀ ਫਰਕ ਨਹੀਂ ਪੈਂਦਾ



ਜੇਕਰ ਸੰਭਵ ਹੋ ਸਕੇ ਤਾਂ ਫਲਾਂ ਦੇ ਰੇਹੜੀ ਵਾਲੇ ਵਾਂਗ ਕੇਲਿਆਂ ਨੂੰ ਘਰ ਵਿਚ ਲਟਕਾ ਕੇ ਵੀ ਰੱਖ ਸਕਦੇ ਹੋ,



ਇਸ ਨਾਲ ਕੇਲਿਆਂ ਉੱਤੇ ਕੋਈ ਦਾਬ ਨਹੀਂ ਆਉਂਦੀ



ਤੇ ਇਹ ਛੇਤੀ ਖਰਾਬ ਨਹੀਂ ਹੁੰਦੇ।