ਪੇਟ ਫੁੱਲਣਾ ਇੱਕ ਪਾਚਨ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੇ ਲੋਕ ਪੀੜਤ ਹਨ



ਲੰਬੇ ਸਮੇਂ ਤੱਕ ਅਜਿਹਾ ਹੋਣਾ ਪਾਚਨ ਤੰਤਰ ਦੀ ਗੜਬੜੀ ਦਾ ਸੰਕੇਤ ਹੈ



ਇਸ ਕਾਰਨ ਭੁੱਖ ਨਾ ਲੱਗਣਾ, ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ 'ਚ ਅਸਮਰੱਥਾ ਤੇ ਸਰੀਰਕ ਕਮਜ਼ੋਰੀ ਦਾ ਖ਼ਤਰਾ ਰਹਿੰਦਾ ਹੈ



ਜੇਕਰ ਤੁਹਾਡੀ ਅੰਤੜੀ ਸੰਵੇਦਨਸ਼ੀਲ ਹੈ, ਤਾਂ ਕੁਝ ਖਾਸ ਭੋਜਨਾਂ ਦੀ ਥੋੜ੍ਹੀ ਮਾਤਰਾ ਵੀ ਸੋਜ ਦਾ ਕਾਰਨ ਬਣ ਸਕਦੀ ਹੈ



ਤੁਸੀਂ ਖਾਂਦੇ ਸਮੇਂ ਬਹੁਤ ਜ਼ਿਆਦਾ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡੇ ਪਾਚਨ ਤੰਤਰ 'ਤੇ ਜ਼ਿਆਦਾ ਦਬਾਅ ਪਾਉਂਦਾ ਹੈ ਤੇ ਪਾਚਨ ਕਿਰਿਆ ਨੂੰ ਹੌਲੀ ਕਰ ਸਕਦਾ ਹੈ



ਲੋੜ ਤੋਂ ਵੱਧ ਖਾਂਦੇ ਹੋ, ਤਾਂ ਤੁਹਾਡੇ ਪੇਟ ਨੂੰ ਹਜ਼ਮ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਫੁੱਲਣ ਦੀ ਸਮੱਸਿਆ ਹੁੰਦੀ ਹੈ



ਤੁਸੀਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਿੱਚ ਛੋਟੇ ਬਦਲਾਅ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ



ਭੋਜਨ ਹੌਲੀ-ਹੌਲੀ ਖਾਓ ਤੇ ਚੰਗੀ ਤਰ੍ਹਾਂ ਚਬਾਓ, ਕਾਫ਼ੀ ਪਾਣੀ ਪੀਓ ਅਤੇ ਹਾਈਡਰੇਟਿਡ ਰਹੋ