Diabetes ਨਾਲ ਅੰਨ੍ਹੇ ਹੋ ਸਕਦੇ ਹੋ ਤੁਸੀਂ



Diabetes ਇੱਕ ਗੰਭੀਰ ਅਤੇ ਖਤਰਨਾਕ ਕ੍ਰੋਨਿਕ ਬਿਮਾਰੀ ਹੈ



ਜਿਸ ਨਾਲ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ



ਇਹ ਸਰੀਰ ਦੇ ਕਈ ਹਿੱਸਿਆਂ ਖਾਸ ਕਰਕੇ ਅੱਖਾਂ 'ਤੇ ਬੂਰਾ ਅਸਰ ਪਾਉਂਦੀ ਹੈ



ਜਦੋਂ ਬਲੱਡ ਸ਼ੂਗਰ ਦਾ ਪੱਧਰ ਵੱਧ ਰਹਿੰਦਾ ਹੈ, ਤਾਂ ਇਸ ਦਾ ਸਿੱਧਾ ਅਸਰ ਰੈਟੀਨਾ 'ਤੇ ਪੈਂਦਾ ਹੈ



ਜਿਸ ਨਾਲ ਡਾਇਬਟੀਜ਼ ਰੈਟੀਨੋਪੈਥੀ ਹੁੰਦੀ ਹੈ, ਇਹ ਰੈਟੀਨਾ ਦੇ ਫੰਕਸ਼ਨ ਨੂੰ ਵਿਗਾੜ ਦਿੰਦੀ ਹੈ



ਸਮੇਂ 'ਤੇ ਇਲਾਜ ਨਾ ਹੋਣ ਕਰਕੇ ਅੰਨ੍ਹਾਪਨ ਵੀ ਹੋ ਸਕਦਾ ਹੈ



ਸ਼ੁਰੂਆਤ ਵਿੱਚ ਇਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਹੈ, ਪਰ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਲੱਗ ਪੈਂਦੀ ਹੈ



ਇਸ ਦੇ ਲੱਛਣਾਂ ਵਿੱਚ ਧੁੰਧਲਾਪਣ, ਚੱਕਰ ਆਉਣਾ, ਸਿਰਦਰਦ ਅਤੇ ਅੱਖਾਂ ਵਿੱਚ ਸੋਜ ਸ਼ਾਮਲ ਹੈ



ਡਾਇਬਟੀਜ਼ ਨੂੰ ਕੰਟਰੋਲ ਵਿੱਚ ਰੱਖਣ ਲਈ ਖਾਣਪੀਣ ਅਤੇ ਡਾਈਟ 'ਤੇ ਧਿਆਨ ਦੇਣਾ ਜ਼ਰੂਰੀ ਹੈ