ਰਾਤ ਨੂੰ ਕਿਉਂ ਨਹੀਂ ਪੀਣੀ ਚਾਹੀਦੀ ਚਾਹ? ਰਾਤ ਨੂੰ ਚਾਹ ਪੀਣਾ ਸਿਹਤ ਦੇ ਲਈ ਸਹੀ ਨਹੀਂ ਹੈ ਕਿਉਂਕਿ ਚਾਹ ਵਿੱਚ ਕੈਫੀਨ ਹੁੰਦਾ ਹੈ ਜੋ ਕਿ ਨੀਂਦ ਨੂੰ ਪ੍ਰਭਾਵਿਤ ਕਰਦਾ ਹੈ ਇਸ ਤੋਂ ਇਲਾਵਾ ਰਾਤ ਨੂੰ ਕੈਫੀਨ ਦੇ ਸੇਵਨ ਨਾਲ ਤਣਾਅ ਵੱਧ ਜਾਂਦਾ ਹੈ ਰਾਤ ਨੂੰ ਚਾਹ ਪੀਣ ਨਾਲ ਛਾਤੀ ਵਿੱਚ ਸਾੜ ਪੈਣ ਦੀ ਸਮੱਸਿਆ ਹੁੰਦੀ ਹੈ ਕੈਫੀਨ ਦੀ ਜ਼ਿਆਦਾ ਮਾਤਰਾ ਕਰਕੇ ਕੁਝ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਰਾਤ ਨੂੰ ਚਾਹ ਪੀਣ ਨਾਲ ਹਾਰਟ ਅਟੈਕ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਰਾਤ ਨੂੰ ਚਾਹ ਪੀਣੀ ਵੀ ਹੈ ਤਾਂ ਘੱਟ ਕੈਫੀਨ ਵਾਲੀ ਪੀਓ ਤੁਸੀਂ ਹਰਬਲ ਟੀ ਜਿਵੇਂ ਗ੍ਰੀਨ ਟੀ ਜਾਂ ਤੁਲਸੀ ਦੀ ਚਾਹ ਪੀ ਸਕਦੇ ਹੋ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ