ਮਾਨਸੂਨ 'ਚ ਇਸ ਤਰ੍ਹਾਂ ਰੱਖੋ ਆਪਣੀ Skin ਦੀ ਦੇਖਭਾਲ ਮਾਨਸੂਨ ਦੇ ਦਿਨਾਂ 'ਚ Skin ਦੀ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ ਮਾਨਸੂਨ ਦੇ ਮੌਸਮ 'ਚ ਨਮੀ ਕਾਰਨ ਚਿਹਰਾ ਚਿਪਚਿਪਾ ਹੋ ਜਾਂਦਾ ਹੈ ਇਸ ਆਲਸ ਦੇ ਮੌਸਮ 'ਚ ਅਕਸਰ ਲੋਕ Skin ਦਾ ਖਾਸ ਖਿਆਲ ਰੱਖਣ 'ਚ ਕਾਹਲੀ ਹੋ ਜਾਂਦੇ ਹਨ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ Skin ਨੂੰ Healthy and shiny ਰੱਖਣ ਲਈ ਮਹਿੰਗੇ Beauty products ਦੀ ਵਰਤੋਂ ਕਰੋ ਸਿਹਤਮੰਦ ਚਿਹਰੇ ਲਈ Vitamin C ਅਹਿਮ ਭੂਮਿਕਾ ਨਿਭਾਉਂਦਾ ਹੈ ਆਪਣੀ ਖੁਰਾਕ ਵਿੱਚ Vitamin C ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ ਆਪਣੇ ਆਪ ਨੂੰ Hydrate ਰੱਖੋ ਅਤੇ ਚੰਗੀ ਖੁਰਾਕ ਖਾਓ ਮਾਨਸੂਨ ਦੇ ਮੌਸਮ 'ਚ ਚਿਹਰੇ ਲਈ ਗੁਲਾਬ ਜਲ ਬਹੁਤ ਫਾਇਦੇਮੰਦ ਹੁੰਦਾ ਹੈ ਤੁਸੀਂ ਗੁਲਾਬ ਜਲ ਦੀ ਮਦਦ ਨਾਲ ਆਪਣੇ ਚਿਹਰੇ ਦੀ ਹੌਲੀ-ਹੌਲੀ ਮਾਲਿਸ਼ ਕਰ ਸਕਦੇ ਹੋ