ਤੁਹਾਡੇ ਪੈਰ ਦਿੰਦੇ ਇਨ੍ਹਾਂ ਬਿਮਾਰੀਆਂ ਦੇ ਸਿਗਨਲ
ਕੁਝ ਬਿਮਾਰੀਆਂ ਦੇ ਲੱਛਣ ਪੈਰਾਂ ਵਿੱਚ ਨਜ਼ਰ ਆਉਂਦੇ ਹਨ
ਪੈਰਾਂ ਵਿੱਚ ਸੋਜ, ਹਾਈਪਰਟੈਨਸ਼ਨ, ਕਿਡਨੀ ਦੀ ਸਮੱਸਿਆ, ਲੀਵਰ ਜਾਂ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਸਿਗਨਲ ਦਿੰਦੇ ਹਨ
ਪੈਰਾਂ ਵਿੱਚ ਨਜ਼ਰ ਆਉਣ ਵਾਲੇ ਮਕੜੀ ਦੇ ਜਾਲ ਵਰਗੇ ਨਿਸ਼ਾਨਾਂ ਨੂੰ ਸਪਾਈਡਰ ਵੇਂਸ ਹੁੰਦਾ ਹੈ
ਸਪਾਈਡਰ ਵੇਂਸ ਦੀ ਵਜ੍ਹਾ ਹਾਈ ਐਸਟ੍ਰੋਜਨ ਲੈਵਲ, ਬਰਥ ਕੰਟਰੋਲ ਪਿਲਸ ਜਾਂ ਗਰਭਅਵਸਥਾ ਹੋ ਸਕਦੀ ਹੈ
ਵਿਟਾਮਿਨ ਬੀ2, ਬੀ3 ਅਤੇ ਓਮੇਗਾ 3 ਦੀ ਕਮੀਂ ਸਾਡੇ ਪੈਰਾਂ ਅਤੇ ਅੱਡੀਆਂ ਦੇ ਫਟਣ ਦੀ ਵਜ੍ਹਾ ਹੈ
ਪੈਰਾਂ ਵਿੱਚ ਝਨਝਨਾਹਟ ਜਾਂ ਪੈਰਾਂ ਦਾ ਸੁੰਨ ਪੈਣਾ ਵਿਟਾਮਿਨ ਬੀ12 ਦੀ ਕਮੀਂ ਦਾ ਸਿਗਨਲ ਹੈ
ਨਾਲ ਇਸ ਦਾ ਠੰਡਾ ਪੈਣਾ ਆਇਓਡੀਨ ਦੀ ਕਮੀਂ ਜਾਂ ਐਨੀਮੀਆ ਦਾ ਕਾਰਨ ਹੋ ਸਕਦਾ ਹੈ
ਪੈਰਾਂ ਦੀਆਂ ਮਸਲਸ ਵਿੱਚ ਖਿਚਾਅ, ਦਰਦ ਜਾਂ ਅਕੜਨ ਹੋਣਾ ਮੈਗਨੇਸ਼ੀਅਮ ਦੀ ਕਮੀਂ ਦਾ ਸੰਕੇਤ ਹੋ ਸਕਦਾ ਹੈ
ਇਸ ਤੋਂ ਬਚਣ ਲਈ ਮੈਗਨੀਸ਼ੀਮ ਤੋਂ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ