ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼

ਜਦੋਂ ਤਕ ਸਟਾਰਚ ਸਾਫ ਨਾ ਹੋਣ ਜਾਣ ਠੰਢੇ ਪਾਣੀ 'ਚ ਧੋੋਵੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼

ਨਮੀ ਨੂੰ ਹਟਾਉਣ ਲਈ ਤੌਲੀਆਂ 'ਚ ਡਰਾਈ ਕਰੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼

ਹੁਣ ਗਰਮ ਤੇਲ 'ਚ ਹਲਕਾ ਫਰਾਈ ਕਰੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼

ਇਸ ਤੋਂ ਬਾਅਦ ਕਿਚਨ ਟਾਵਲ 'ਤੇ ਕੱਢੋ ਤੇ ਪੂਰੀ ਤਰ੍ਹਾਂ ਠੰਢਾ ਕਰੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼ ਠੰਢਾ ਹੋਣ ਮਗਰੋਂ 180 ਡਿਗਰੀ ਸੈਲਸੀਅਸ ਗਰਮ ਤੇਲ 'ਚ ਫਰਾਈ ਕਰੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼ ਸੁਨਹਿਰਾ ਭੂਰਾ ਰੰਗ ਹੋਣ ਤਕ ਕੁਰਕੁਰਾ ਹੋਣ ਤਕ ਤਲੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼

ਹੁਣ ½ ਟੀ ਸਪੂਨ ਮਿਰਚ ਪਾਊਂਡਰ ਤੇ ½ ਟੀ ਸਪੂਨ ਨਮਕ ਛਿੜਕੋ

ਇੰਝ ਬਣਾਓ ਲਾਜਵਾਬ ਫ੍ਰੈਂਚ ਫਰਾਈਜ਼