ਉਸੇ ਬਾਉਲ 'ਚ ¾ ਕੱਪ ਚੀਨੀ ਮਿਲਾਓ
ਕੇਲਿਆਂ ਨੂੰ ਹੈਂਡ ਬਲੈਂਡਰ ਦੀ ਮਦਦ ਨਾਲ ਮੈਸ਼ ਕਰੋ
¼ ਕੱਪ ਦਹੀ, ½ ਕੱਪ ਆਲਿਵ ਦਾ ਤੇਲ ਤੇ 1 ਚਮਚ ਵੇਨਿਲਾ ਐਕਸਟ੍ਰੈਕਟ ਮਿਲਾਓ
2 ਕੱਪ ਕਣਕ ਦਾ ਆਟਾ ਤੇ 1 ਚਮਚ ਬੇਕਿੰਗ ਪਾਊਂਡਰ ਮਿਲਾਓ
ਕਟ ਤੇ ਫੋਲਡ ਵਿਧੀ ਨਾਲ ਸਾਰੀਆਂ ਸਮੱਗਰੀਆਂ ਦੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਓ
ਕੇਕ ਟ੍ਰੇਅ ਨੂੰ ਪ੍ਰੀ ਹੀਟਿਡ ਓਵਨ 'ਚ ਰੱਖੋ। ਕੇਕ ਨੂੰ 180 ਡਿਗਰੀ ਸੈਲਸੀਅਸ ਤਕ 60 ਮਿੰਟ ਬੇਕ ਕਰੋ
ਫਿਰ ਕੇਕ ਨੂੰ ਪੂਰੀ ਤਰ੍ਹਾਂ ਨਾਲ ਠੰਢਾ ਹੋਣ ਦਿਓ ਤੇ ਬਾਅਦ 'ਚ ਸਲਾਈਸ 'ਚ ਕੱਟੋ ਤੇ ਆਨੰਦ ਲਵੋ