ਖੁਰਮਾਨੀ ਵਿੱਚ ਮੌਜੂਦ ਐਂਟੀ-ਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ਨੂੰ ਜ਼ਰੂਰੀ ਵਿਟਾਮਿਨ ਦਿੰਦੇ ਹਨ
ਇਹ ਤੁਹਾਡੀ ਇਮਿਊਨਿਟੀ ਵਧਾਉਣ 'ਚ ਕਾਫੀ ਹੱਦ ਤੱਕ ਮਦਦ ਕਰੇਗਾ
ਖੁਰਮਾਨੀ ਖੂਨ ਨੂੰ ਸਾਫ਼ ਕਰਨ ਲਈ ਵੀ ਜਾਣੇ ਜਾਂਦੇ ਹਨ
ਇਹ ਸਰਦੀ, ਖਾਂਸੀ ਤੇ ਮੌਸਮੀ ਬੁਖਾਰ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ
ਇਸ ਨਾਲ ਕਬਜ਼ ਤੇ ਪਾਚਨ ਦੀ ਸਮੱਸਿਆ ਦਾ ਸਾਹਮਣਾ ਕਰਨ 'ਚ ਵੀ ਮਦਦਗਾਰ
ਇਸ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਚਮੜੀ ਲਈ ਫਾਇਦੇਮੰਦ ਹੁੰਦਾ ਹੈ
ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ
ਇਹ ਗਠੀਏ ਦੇ ਦਰਦ ਵਿੱਚ ਮਦਦ ਕਰਨ ਲਈ ਵੀ ਕੰਮ ਕਰ ਸਕਦਾ ਹੈ