ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਜਲਦ ਹੀ ਫਿਲਮ 'ਹੀਰੋਪੰਤੀ 2' 'ਚ ਨਜ਼ਰ ਆਵੇਗੀ

ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ

ਹੀਰੋਪੰਤੀ 2 ਵਿੱਚ ਤਾਰਾ ਸੁਤਾਰੀਆ ਦੇ ਨਾਲ ਟਾਈਗਰ ਸ਼ਰਾਫ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ

ਤਾਰਾ ਦੇ ਕਰੀਅਰ ਦੀ ਇਹ ਚੌਥੀ ਫਿਲਮ ਹੈ

ਬੋਲਡ ਅੰਦਾਜ਼ 'ਚ ਕਹਿਰ ਢਾਹੁੰਦੀ ਹੈ ਤਾਰਾ ਸੁਤਰੀਆ

ਫਿਲਮ ਹੀਰੋਪੰਤੀ 2 ਅਗਲੇ ਹਫਤੇ 29 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ

ਸਫੇਦ ਰੰਗ ਦੀ ਡਰੈੱਸ 'ਚ ਤਾਰਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗਦੀ

ਤਾਰਾ ਸੁਤਰੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ


ਵ੍ਹਾਈਟ ਆਊਟਫਿੱਟ 'ਚ ਤਾਰਾ ਸੁਤਾਰੀਆ ਕਿਸੇ ਪਰੀ ਤੋਂ ਘੱਟ ਨਹੀਂ ਲੱਗਦੀ



ਕੈਮਰੇ ਲਈ ਪੋਜ਼ ਦਿੰਦੇ ਹੋਏ ਤਾਰਾ ਦੀ ਮੁਸਕਰਾਹਟ ਹਰ ਕਿਸੇ ਨੂੰ ਵੀ ਦੀਵਾਨਾ ਬਣਾ ਸਕਦੀ ਹੈ

ਆਏ ਦਿਨ ਉਹ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ