ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਹਮੇਸ਼ਾ ਹੀ ਖੂਬਸੂਰਤ ਨਜ਼ਰ ਆਉਂਦੀ ਹੈ

ਹਾਲ ਹੀ 'ਚ ਉਨ੍ਹਾਂ ਨੇ ਵ੍ਹਾਈਟ ਸੂਟ 'ਚ ਇਕ ਸ਼ੂਟ ਕਰਵਾਇਆ

ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਹਿਮਾਂਸ਼ੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ

ਇਸ ਦੌਰਾਨ ਹਿਮਾਂਸ਼ੀ ਵ੍ਹਾਈਟ ਕਲਰ ਦੇ ਅਨਾਰਕਲੀ ਸੂਟ 'ਚ ਨਜ਼ਰ ਆਈ

ਹਿਮਾਂਸ਼ੀ ਨੇ ਵ੍ਹਾਈਟ ਕਲਰ ਦਾ ਸੂਟ ਪਾਇਆ ਜਿਸ 'ਤੇ ਗੋਲਡਨ ਰੰਗ ਦਾ ਗੋਟਾ ਲੱਗਿਆ ਹੋਇਆ ਹੈ

ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅੱਪ ਨਾਲ ਹਿਮਾਂਸ਼ੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ

ਹਿਮਾਂਸ਼ੀ ਨੇ ਇਸ ਲੁੱਕ ਦੇ ਨਾਲ ਵ੍ਹਾਈਟ ਕਲਰ ਦੇ ਈਅਰਰਿੰਗਸ ਪਹਿਨੇ ਹਨ

ਹਿਮਾਂਸ਼ੀ ਆਪਣੇ ਫੋਟੋਸ਼ੂਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ


ਹਰ ਲੁੱਕ 'ਚ ਹਿਮਾਂਸ਼ੀ ਬਲਾ ਦੀ ਖੂਬਸੂਰਤ ਲੱਗਦੀ ਹੈ



ਹਰ ਲੁੱਕ 'ਚ ਬਾਕਮਾਲ ਲੱਗਦੀ ਹੈ ਹਿਮਾਂਸ਼ੀ