ਬੈਕਲੈੱਸ ਲੁੱਕ 'ਚ ਕਹਿਰ ਢਾਹ ਰਹੀ ਹੈ ਰਕੁਲਪ੍ਰੀਤ ਸਿੰਘ

ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਰਕੁਲ

ਫੈਨਜ਼ ਵਿਚਾਲੇ ਛਾਇਆ ਰਹਿੰਦਾ ਹੈ ਰਕੁਲ ਦਾ ਗਲੈਮਰ

ਬੈਕਲੈੱਸ ਜ਼ੈਬਰਾ ਪ੍ਰਿੰਟ ਟਾਪ 'ਚ ਕਹਿਰ ਬਰਸਾ ਰਹੀ ਹੈ ਰਕੁਲ

ਇਸਨੂੰ ਉਹਨਾਂ ਨੇ ਵ੍ਹਾਈਟ ਪੈਂਟ ਨਾਲ ਕੀਤਾ ਹੈ ਕੈਰੀ

ਆਊਟਫਿੱਟ 'ਚ ਸਟਨਿੰਗ ਲੱਗ ਰਹੀ ਹੈ ਰਕੁਲ

ਹਰ ਲੁੱਕ 'ਚ ਫੈਨਜ਼ ਨੂੰ ਦੀਵਾਨਾ ਬਣਾ ਦਿੰਦੀ ਹੈ ਰਕੁਲ


ਰਕੁਲ ਦਾ ਹੌਟ ਅੰਦਾਜ਼ ਫੈਨਜ਼ ਕਰਦੇ ਨੇ ਕਾਫੀ ਪਸੰਦ



ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਨੇ ਰਕੁਲ ਦੀਆਂ ਤਸਵੀਰਾਂ

ਆਏ ਦਿਨ ਈਵੈਂਟਸ 'ਚ ਸਪੌਟ ਹੁੰਦੀ ਰਹਿੰਦੀ ਹੈ ਰਕੁਲ