14 ਅਪ੍ਰੈਲ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ 'ਚ ਬੱਝੇ ਹਨ

ਵਿਆਹ 'ਚ ਕਰੀਬੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਹੀ ਪਹੁੰਚੇ ਸਨ

ਵਿਆਹ 'ਚ ਆਲੀਆ ਦੀ ਨਾਨਣ ਰਿਧੀਮਾ ਕਪੂਰ ਦੀਆਂ ਤਸਵੀਰਾਂ ਲਾਈਮਲਾਈਟ 'ਚ ਰਹੀਆਂ

ਸੁੰਦਰਤਾ ਅਤੇ ਗਲੈਮਰ ਦੇ ਮਾਮਲੇ ਵਿਚ ਉਹ ਹੀਰੋਇਨਾਂ ਨਾਲ ਵੀ ਮੁਕਾਬਲਾ ਕਰਦੀ ਹੈ

ਰਿਧੀਮਾ ਕਪੂਰ ਸਾਹਨੀ ਹਰ ਲੁੱਕ 'ਚ ਧਮਾਲ ਮਚਾ ਦਿੰਦੀ ਹੈ

ਵੈਸਟਰਨ ਹੋਵੇ ਜਾਂ ਪਰੰਪਰਾਗਤ ਪਹਿਰਾਵਾ, ਉਹ ਹਰ ਪਹਿਰਾਵੇ 'ਚ ਖੂਬਸੂਰਤ ਲੱਗਦੀ ਹੈ

ਰਣਬੀਰ ਦੀ ਭੈਣ ਰਿਧੀਮਾ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦੀ ਹੈ

ਇੰਸਟਾ ਅਕਾਊਂਟ 'ਤੇ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਰਿਧੀਮਾ ਕਪੂਰ ਫਿਲਮੀ ਪਰਿਵਾਰ ਤੋਂ ਹੈ