ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ
1 ਮਈ ਨੂੰ ਅਨੁਸ਼ਕਾ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ
ਦੱਸ ਦਈਏ ਕਿ ਪੱਤਰਕਾਰੀ ਅਨੁਸ਼ਕਾ ਸ਼ਰਮਾ ਦੇ ਕਰੀਅਰ ਦੀ ਪਹਿਲੀ ਪਸੰਦ ਸੀ
ਐਕਟਿੰਗ 'ਚ ਨਹੀਂ ਸੀ ਅਨੁਸ਼ਕਾ ਸ਼ਰਮਾ ਨੂੰ ਦਿਲਚਸਪੀ ਇੱਕ ਮਾਡਲ ਵਜੋਂ ਅਨੁਸ਼ਕਾ ਨੂੰ ਪਹਿਲਾ ਵੱਡਾ ਬ੍ਰੇਕ ਕਿਵੇਂ ਮਿਲਿਆ, ਇਸਦੀ ਕਹਾਣੀ ਵੀ ਦਿਲਚਸਪ ਹੈ
ਮਰਹੂਮ ਫੈਸ਼ਨ ਡਿਜ਼ਾਈਨਰ ਵੈਂਡਲ ਰੌਡਰਿਗਜ਼ ਨੇ ਅਨੁਸ਼ਕਾ ਨੂੰ ਉਦੋਂ ਦੇਖਿਆ ਜਦੋਂ ਉਹ ਇੱਕ ਮਾਲ ਵਿੱਚ ਸ਼ੌਪਿੰਗ 'ਚ ਬਿਜ਼ੀ ਸੀ
ਐਕਟਿੰਗ 'ਚ ਨਹੀਂ ਸੀ ਅਨੁਸ਼ਕਾ ਸ਼ਰਮਾ ਨੂੰ ਦਿਲਚਸਪੀ
ਸ਼ਾਹਰੁਖ ਖਾਨ ਨਾਲ ਚਾਰ ਫਿਲਮਾਂ 'ਚ ਕੰਮ ਕਰ ਚੁੱਕੀ ਅਨੁਸ਼ਕਾ
ਅਨੁਸ਼ਕਾ ਇਕਲੌਤੀ ਅਜਿਹੀ ਐਕਟਰਸ ਜਿਸ ਨੇ ਯਸ਼ ਚੋਪੜਾ ਅਤੇ ਉਸਦੇ ਪੁੱਤਰ ਆਦਿਤਿਆ ਚੋਪੜਾ ਦੋਵਾਂ ਨਾਲ ਕੰਮ ਕੀਤਾ