ਅਦਾਕਾਰਾ ਸ਼ਰੂਤੀ ਹਾਸਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਸ਼ਰੂਤੀ ਹਾਸਨ ਹਰ ਰੋਜ਼ ਕੁੱਝ ਨਾ ਕੁੱਝ ਧਮਾਕਾ ਕਰਦੀ ਰਹਿੰਦੀ ਹੈ।

ਸ਼ਰੂਤੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਸਦੀਆਂ ਕਾਤਿਲ ਅਦਾਵਾਂ ਕਿਸੇ ਦੀ ਵੀ ਨੀਂਦ ਖੋਹ ਸਕਦੀਆਂ ਹਨ।

ਉਸ ਨੇ ਨੀਲੇ ਰੰਗ ਦਾ ਸਾਟਿਨ ਥਾਈ ਹਾਈ ਸਲਿਟ ਗਾਊਨ ਪਹਿਨਾ ਹੈ।

ਜਿਸ 'ਚ ਉਹ ਆਪਣੀਆਂ ਟੋਨਡ ਲੱਤਾਂ ਫਲਾਂਟ ਕਰ ਰਹੀ ਹੈ।

ਸ਼ਰੂਤੀ ਸੋਫੇ 'ਤੇ ਬੈਠੀ ਵੱਖ-ਵੱਖ ਸਿਜ਼ਲਿੰਗ ਪੋਜ਼ 'ਚ ਫੋਟੋਸ਼ੂਟ ਕਰ ਰਹੀ ਹੈ।

ਤਸਵੀਰਾਂ 'ਤੇ ਕਮੈਂਟਸ ਅਤੇ ਲਾਈਕਸ ਦਾ ਹੜ੍ਹ ਆਇਆ ਹੋਇਆ ਹੈ।

ਲੋਕ ਫਾਇਰ ਇਮੋਜੀਜ਼ ਰਾਹੀਂ ਆਪਣਾ ਹਾਲ ਬਿਆਨ ਕਰ ਰਹੇ ਹਨ।

ਸ਼ਰੂਤੀ ਲਵ ਲਾਈਫ ਲਈ ਵੀ ਲਾਈਮਲਾਈਟ ਵਿੱਚ ਰਹਿੰਦੀ ਹੈ।