ਹਿਨਾ ਖਾਨ ਹਮੇਸ਼ਾ ਬੋਲਡ ਲੁੱਕ ਕਾਰਨ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲ ਹੀ 'ਚ ਹਿਨਾ ਨੇ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ ਹਿਨਾ ਇੱਕ ਫੈਸ਼ਨ ਆਈਕਨ ਹੈ ਉਸ ਦਾ ਹਰ ਸਟਾਈਲਿਸ਼ ਅਵਤਾਰ ਪ੍ਰਸ਼ੰਸਕਾਂ 'ਚ ਕਾਫੀ ਟ੍ਰੈਂਡ ਕਰਦਾ ਹੈ ਹਿਨਾ ਖਾਨ ਨੇ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ ਇਨ੍ਹਾਂ ਤਸਵੀਰਾਂ 'ਚ ਉਸ ਦਾ ਗਲੈਮਰਸ ਅਵਤਾਰ ਦੇਖ ਕੇ ਪ੍ਰਸ਼ੰਸਕਾਂ ਦੇ ਪਸੀਨੇ ਛੁੱਟ ਗਏ ਹਨ ਹਿਨਾ ਖਾਨ ਨੇ ਇਸ ਫੋਟੋਸ਼ੂਟ ਦੌਰਾਨ ਸੰਤਰੀ ਰੰਗ ਦਾ ਜੰਪਸੂਟ ਪਾਇਆ ਹੋਇਆ ਹੈ ਪ੍ਰਸ਼ੰਸਕਾਂ ਨੂੰ ਅਭਿਨੇਤਰੀ ਹਿਨਾ ਖਾਨ ਦਾ ਇਹ ਲੁੱਕ ਪਸੰਦ ਆ ਰਿਹਾ ਹੈ ਪ੍ਰਸ਼ੰਸਕ ਉਸ ਦੇ ਹੌਲਟਰ ਨੇਕ ਵਾਲੇ ਸਟਾਈਲ ਨੂੰ ਫਾਲੋ ਵੀ ਕਰ ਰਹੇ ਹਨ ਈਅਰਰਿੰਗਸ, ਹਾਈ ਪੋਨੀਟੇਲ, ਨਿਊਡ ਮੇਕਅਪ ਕਰਕੇ ਹਿਨਾ ਨੇ ਆਪਣੀ ਲੁੱਕ 'ਚ ਪੂਰਾ ਕੀਤਾ ਹੈ ਹਿਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਘੰਟੇ 'ਚ ਹੀ 1 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ