ਹਿਨਾ ਖਾਨ ਦੇ ਨੇ ਲੱਖਾਂ ਫੈਨਜ਼

ਆਪਣੇ ਦਿਲਕਸ਼ ਅੰਦਾਜ਼ ਨਾਲ ਫੈਨਜ਼ ਦੇ ਦਿਲਾਂ 'ਤੇ ਕਰਦੀ ਹੈ ਰਾਜ

ਹਿਨਾ ਦੀ ਇੱਕ ਝਲਕ ਪਾਉਣ ਲਈ ਫੈਨਜ਼ ਰਹਿੰਦੇ ਨੇ ਬੇਤਾਬ

ਹਿਨਾ ਖਾਨ ਹਮੇਸ਼ਾ ਆਪਣੇ ਲੁੱਕਸ ਨਾਲ ਕਰਦੀ ਹੈ ਐਕਸਪੈਰੀਮੈਂਟ

ਵੈਸਟਰਨ ਹੋਵੇ ਜਾਂ ਇੰਡੀਅਨ ਹਿਨਾ ਹਰ ਆਊਟਫਿੱਟ 'ਚ ਲੱਗਦੀ ਹੈ ਕਮਾਲ

ਸੋਸ਼ਲ ਮੀਡੀਆ 'ਤੇ ਹੈ ਹਿਨਾ ਖਾਨ ਦੀ ਸ਼ਾਨਦਾਰ ਫੈਨ ਫੌਲੋਇੰਗ

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਕੀਤਾ ਸੀ ਟੀਵੀ 'ਤੇ ਡੈਬਿਊ

Hacked ਨਾਲ ਬੌਲੀਵੁੱਡ 'ਚ ਰੱਖ ਚੁੱਕੀ ਹੈ ਕਦਮ

ਕਾਨਸ ਦੇ ਆਊਟਫਿੱਟਸ ਨਾਲ ਚਰਚਾ 'ਚ ਰਹੀ ਸੀ ਹਿਨਾ


ਆਫ ਸ਼ੋਲਡਰ ਗਾਊਨ 'ਚ ਹਿਨਾ ਦੇ ਪ੍ਰਿੰਸਜ਼ ਲੁੱਕ