ਅਦਾਕਾਰਾ ਹਿਨਾ ਖਾਨ ਦਾ ਨਾਂ ਅੱਜ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਿਲ ਹੈ

ਅਦਾਕਾਰਾ ਸੋਸ਼ਲ ਮੀਡੀਆ 'ਤੇ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ

ਹਿਨਾ ਜਾਣਦੀ ਹੈ ਕਿ ਕਿਵੇਂ ਆਪਣੀਆਂ ਦਿਲਚਸਪ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣਾ ਹੈ

ਇਨ੍ਹੀਂ ਦਿਨੀਂ ਉਹ ਆਪਣੇ ਬੁਆਏਫ੍ਰੈਂਡ ਰੌਕੀ ਜੈਸਵਾਲ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ

ਇਸ ਦੌਰਾਨ ਹਿਨਾ ਖਾਨ ਦਾ ਇੱਕ ਤਾਜ਼ਾ ਫੋਟੋਸ਼ੂਟ ਲਾਈਮਲਾਈਟ ਵਿੱਚ ਆਇਆ ਹੈ

ਜਿਸ 'ਚ ਉਸ ਦਾ ਅੰਦਾਜ਼ ਕਾਫੀ ਬਦਲਿਆ ਨਜ਼ਰ ਆ ਰਿਹਾ ਹੈ

ਫੋਟੋਸ਼ੂਟ 'ਚ ਹਿਨਾ ਦਾ ਲੁੱਕ ਡੈਨਿਮ ਜੀਨਸ ਤੇ ਵਾਈਟ ਸ਼ਰਟ 'ਚ ਸ਼ਾਨਦਾਰ ਲੱਗ ਰਿਹਾ ਹੈ

ਹਿਨਾ ਨੇ ਜੀਨਸ ਅਤੇ ਸ਼ਰਟ ਦੇ ਉੱਪਰ ਹਰੇ ਰੰਗ ਦਾ ਸਵੈਟਰ ਵੀ ਪਾਇਆ ਹੋਇਆ ਹੈ

ਹਿਨਾ ਨੇ ਆਪਣੀ ਦਿੱਖ ਨੂੰ ਹੋਰ ਸਟਾਈਲਿਸ਼ ਬਣਾਉਣ ਲਈ ਕਾਲੇ ਬੂਟ ਵੀ ਪਹਿਨੇ ਹਨ

ਹਿਨਾ ਖਾਨ ਦੇ ਇਸ ਗਲੈਮਰਸ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ