ਸੰਨੀ ਲਿਓਨ ਅਕਸਰ ਆਪਣੇ ਕੂਲ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

ਏਅਰਪੋਰਟ 'ਤੇ ਸੰਨੀ ਦਾ ਕੂਲ ਅਤੇ ਫੰਕੀ ਅੰਦਾਜ਼ ਦੇਖਣ ਨੂੰ ਮਿਲਿਆ ।

ਸੰਨੀ ਨੇ ਯੈਲੋ ਕਲਰ ਦੀ ਸਲਟ ਦੇ ਨਾਲ ਡੈਨਿਮ ਸਕਰਟ ਪਾਈ ਹੋਈ ਹੈ।

ਸੰਨੀ ਵੀ ਆਪਣੇ ਹੱਥਾਂ 'ਚ ਬਲੈਕ ਹੈਂਡ ਬੈਗ ਚੁੱਕੀ ਨਜ਼ਰ ਆਈ।

ਸੰਨੀ ਦੀ ਡੈਨਿਮ ਸਕਰਟ ਵਿਚਾਲੇ ਚੈਨ ਦਿੱਤੀ ਗਈ ਹੈ, ਜੋ ਉਸ ਦੇ ਸਟਾਈਲ ਨੂੰ ਹੋਰ ਸ਼ਾਨਦਾਰ ਬਣਾ ਰਹੀ ਹੈ।

ਸੰਨੀ ਦਾ ਇਹ ਕੂਲ ਅਤੇ ਫੰਕੀ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਸੰਨੀ ਦਾ ਲੁੱਕ ਕਾਫੀ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਦਾ ਹੈ

ਸੰਨੀ ਦਾ ਇਹ ਮਲਟੀ ਕਲਰ ਫੰਕੀ ਲੁੱਕ ਬਿਲਕੁਲ ਸ਼ਾਨਦਾਰ ਹੈ

ਓਵਰਸਾਈਜ਼ ਸ਼ਰਟ ਅਤੇ ਮਿੰਨੀ ਸਕਰਟ 'ਚ ਸੰਨੀ ਦਾ ਇਹ ਅੰਦਾਜ਼ ਵੀ ਕਮਾਲ ਦਾ ਹੈ

ਜੇਕਰ ਤੁਸੀਂ ਕਰਾਪ ਟਾਪ ਦੇ ਸ਼ੌਕੀਨ ਹੋ ਤਾਂ ਤੁਸੀਂ ਸੰਨੀ ਦੇ ਇਸ ਲੁੱਕ ਤੋਂ ਪ੍ਰੇਰਨਾ ਲੈ ਸਕਦੇ ਹੋ