ਸੁਰਭੀ ਚੰਦਨਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਦਾ ਕੋਈ ਮੌਕਾ ਨਹੀਂ ਛੱਡਦੀ

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ

ਸੁਰਭੀ ਚੰਦਨਾ ਪੋਲਕਾ ਪ੍ਰਿੰਟਿਡ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਸੁਰਭੀ ਚੰਦਨਾ ਆਪਣੀ ਬੋਲਡਨੈੱਸ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਸੁਰਭੀ ਚੰਦਨਾ ਦਾ ਲੇਟੈਸਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ

ਅਭਿਨੇਤਰੀ ਸੁਰਭੀ ਚੰਦਨਾ ਪੋਲਕਾ ਪ੍ਰਿੰਟਿਡ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ

ਸੁਰਭੀ ਚੰਦਨਾ ਗ੍ਰੀਨ ਕਲਰ ਦੀ ਡਰੈੱਸ 'ਚ ਬੋਲਡ ਨਜ਼ਰ ਆ ਰਹੀ ਹੈ

ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਦਾਕਾਰਾ ਸੁਰਭੀ ਨੂੰ ਸਟਾਰ ਪਲੱਸ ਦੇ ਸ਼ੋਅ ਇਸ਼ਕਬਾਜ਼ ਤੋਂ ਸਭ ਤੋਂ ਵੱਧ ਪਛਾਣ ਮਿਲੀ

ਨਾਗਿਨ ਤੋਂ ਬਾਅਦ ਸੁਰਭੀ ਹੁਣ ਕਲਰਜ਼ ਟੀਵੀ ਦੇ ਸੀਰੀਅਲ 'ਸ਼ੇਰਦਿਲ ਸ਼ੇਰਗਿੱਲ' 'ਚ ਨਜ਼ਰ ਆ ਰਹੀ ਹੈ