ਆਇਰਾ ਖਾਨ ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ।

ਆਇਰਾ ਖਾਨ ਨੇ 18 ਨਵੰਬਰ ਨੂੰ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਮੰਗਣੀ ਕੀਤੀ ਸੀ।

ਸਗਾਈ 'ਚ ਆਇਰਾ ਖਾਨ ਨੇ ਰੈਡ ਆਫ ਸ਼ੋਲਡਰ ਡਰੈੱਸ 'ਚ ਖੂਬ ਠੁਮਕੇ ਲਗਾਏ।

ਪ੍ਰਸ਼ੰਸਕਾਂ ਨੂੰ ਆਇਰਾ ਖਾਨ ਦੀ ਇਸ ਰੈੱਡ ਆਫ ਸ਼ੋਲਡਰ ਡਰੈੱਸ ਕਾਫੀ ਪਸੰਦ ਆਈ ਹੈ।

ਇਰਾ ਖਾਨ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਇੱਕ ਨੈਕਲੇਸ ਪਹਿਨਿਆ ਸੀ।

ਤਸਵੀਰਾਂ 'ਚ ਆਇਰਾ ਖਾਨ ਕਈ ਤਰ੍ਹਾਂ ਦੇ ਐਕਸਪ੍ਰੈਸ ਦਿੰਦੇ ਹੋਏ ਫੋਟੋਜ਼ ਕਲਿੱਕ ਕਰਦੀ ਨਜ਼ਰ ਆ ਰਹੀ ਹੈ।

ਇਸ ਤਸਵੀਰ 'ਚ ਆਇਰਾ ਖਾਨ ਆਪਣੇ ਛੋਟੇ ਸਤੋਲੇ ਭਰਾ ਆਜ਼ਾਦ ਰਾਓ ਖਾਨ ਨਾਲ ਨਜ਼ਰ ਆਈ।

ਈਰਾ ਦਾ ਇਹ ਵੀਡੀਓ ਉਸ ਦੀ ਮੰਗਣੀ ਵਾਲੇ ਦਿਨ ਦਾ ਹੈ, ਜਿਸ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਰੈਡ ਹੇਅਰ 'ਚ ਆਇਰਾ ਖਾਨ ਦਾ ਮੈਸੀ ਬਨ ਲੁੱਕ ਵੀ ਫ਼ੈਨਜ ਨੂੰ ਕਾਫੀ ਪਸੰਦ ਆਇਆ ਹੈ।

ਵੀਡੀਓ 'ਚ ਦੇਖੋ ਆਇਰਾ ਖਾਨ ਦੀ ਮੰਗਣੀ ਦੀਆਂ ਕੁਝ ਝਲਕੀਆਂ