ਹਿਨਾ ਖਾਨ ਨੂੰ ਚੜ੍ਹਿਆ ਕਰੀਨਾ ਕਪੂਰ ਦਾ ਰੰਗ ਹਿਨਾ ਖਾਨ ਨੇ ਕਰੀਨਾ ਦੇ ਗਾਣੇ 'ਤੇ ਬਣਾਈ ਵੀਡੀਓ ਥਾਈਲੈਂਡ ਟ੍ਰਿੱਪ 'ਤੇ ਹਿਨਾ ਦਾ ਗਲੈਮਰਸ ਅੰਦਾਜ਼ ਵੈਕੇਸ਼ਨ ਇੰਜੌਏ ਕਰ ਰਹੀ ਹੈ ਹਿਨਾ ਖਾਨ ਹਿਨਾ ਨੇ ਛੋਟੇ ਤੋਂ ਵੱਡੇ ਪਰਦੇ ਅਤੇ ਓਟੀਟੀ ਤੱਕ ਕੀਤਾ ਕੰਮ ਹਿਨਾ ਦੀ ਹਰ ਫੋਟੋ 'ਚ ਲੋਕੇਸ਼ਨ ਦੀ ਖੂਬਸੂਰਤੀ ਆ ਰਹੀ ਹੈ ਨਜ਼ਰ ਖੂਬਸਬਰਤ ਫੋਟੋਜ਼ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ ਹਿਨਾ ਖਾਨ ਸੋਸ਼ਲ ਮੀਡੀਆ ਸਟਾਰ ਹੈ ਹਿਨਾ ਖਾਨ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ ਹਿਨਾ ਉਹਨਾਂ ਦਾ ਹਾਲੀਆ ਲੁੱਕ ਉਹਨਾਂ ਨੂੰ ਬਣਾ ਰਿਹਾ ਹੈ ਬੋਲਡ ਕੁਈਨ ਮਿਨੀ ਕ੍ਰਾਪ ਟਾਪ ਅਤੇ ਮੈਚਿੰਗ ਸਕਰਟ ਕੀਤੀ ਕੈਰੀ