ਨਿੰਮ ਦੇ ਪੱਤੇ ਕੀਟਨਾਸ਼ਕ ਹੁੰਦੇ ਹਨ।
ਨਿੰਮ ਡੇਂਗੂ ਮਲੇਰੀਆ ਦੀ ਰੋਕਥਾਮ ਕਰੇ।
ਵਾਲਾਂ ਨੂੰ ਝੜਨ ਤੋਂ ਰੋਕੇ।
ਬਿੱਛੂ ਦੇ ਕੱਟਣ 'ਤੇ ਦਰਦ ਤੋਂ ਰਾਹਤ ਦੇਵੇ।
ਨਿੰਮ ਫੋੜੇ ਮੁਹਾਸਿਆਂ ਵਿੱਚ ਲਾਭਦਾਇਕ ਹੈ।
ਨਿੰਮ ਉਬਾਲ ਕੇ ਪੀਣ ਨਾਲ ਹੈਜ਼ਾ ਠੀਕ ਹੋ ਜਾਂਦਾ ਹੈ।
ਸਕਿਨ 'ਤੇ ਪਏ ਦਾਗ ਅਤੇ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ।
ਮਲੇਰੀਆ ਬੁਖਾਰ ਵਿੱਚ ਜਲਦੀ ਰਾਹਤ ਮਿਲਦੀ ਹੈ।
ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਚਮਕਦਾਰ ਹੁੰਦੀ ਹੈ।
ਨਿੰਮ ਦੀ ਦਾਤਣ ਨਾਲ ਮੂੰਹ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ।