ਆਪਣਿਆਂ ਨਾਲ ਸਮਾਂ ਬਿਤਾਓ।
ਬਿਨ੍ਹਾਂ ਮਤਲਬ ਦੂਜਿਆਂ ਬਾਰੇ ਸੋਚਣਾ ਬੰਦ ਕਰੋ।
ਆਪਣੀ ਗੱਲ ਖੁੱਲ੍ਹ ਕੇ ਪੇਸ਼ ਕਰੋ।
ਫ਼ੋਨ ਤੋਂ ਦੂਰੀ ਬਣਾ ਕੇ ਰੱਖੋ।
ਕੰਮ ਦੇ ਨਾਲ ਵੱਖੋ ਵੱਖਰੀਆਂ ਚੀਜ਼ਾਂ ਕਰਦੇ ਰਹੋ।
ਆਪਣੇ ਆਪ ਲਈ ਸਮਾਂ ਕੱਢੋ।
ਆਪਣੀਆਂ ਪਸੰਦਾਂ ਨੂੰ ਪੂਰਾ ਕਰੋ।
ਲੋੜਵੰਦਾਂ ਦੀ ਮਦਦ ਕਰੋ।
ਮੋਟੀਵੇਸ਼ਨਲ ਕਹਾਣੀਆਂ ਅਤੇ ਭਾਸ਼ਣਾਂ ਨੂੰ ਸੁਣੋ।
ਚੰਗਾ ਖਾਓ ਤੇ ਕਸਰਤ ਕਰੋ।