ਪਾਣੀ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰੋ।
ਚਾਹ, ਕੌਫੀ, ਐਨਰਜੀ ਡ੍ਰਿੰਕਸ ਤੇ ਅਲਕੋਹਲ ਜਿਹੀਆਂ ਚੀਜ਼ਾਂ ਤੋਂ ਦੂਰੀ ਬਣਾ ਲਵੋ।
ਠੰਡੇ ਪਾਣੀ ਦੇ ਨਾਲ ਨਹਾਓ।
ਡਿਟੋਕਸ ਡ੍ਰਿੰਕਸ ਜ਼ਰੂਰ ਪੀਓ।
ਨਾਰੀਅਲ ਪਾਣੀ ਤੇ ਅੰਬ ਦਾ ਪੰਨਾ ਪੀਓ।
ਠੰਡਾ ਦੁੱਧ ਪਿਓ।
ਦਿਨ ਭਰ 'ਚ ਢੇਰ ਸਾਰਾ ਪਾਣੀ ਪੀਓ।
ਗਰਮੀਆਂ ਦੇ ਸੀਜ਼ਨਲ ਫਲ ਜਿਵੇਂ ਖਰਬੂਜਾ, ਤਰਬੂਜ਼ ਆਦਿ ਖਾਓ।