ਰੇਡੀਏਸ਼ਨ ਨਾਲ ਲੰਬੇ ਸਮੇਂ ਬਾਅਦ ਪ੍ਰਜਨਨ ਸ਼ਕਤੀ ਵਿੱਚ ਕਮੀ।
ਕੈਂਸਰ, ਬ੍ਰੇਨ ਟਿਊਮਰ ਤੇ ਮਿਸ-ਕੈਰੇਜ਼ ਦਾ ਜੋਖਮ।
ਜ਼ਿਆਦਾ ਮੋਬਾਈਲ ਦੀ ਵਰਤੋਂ ਕਾਰਨ 8-10 ਸਾਲਾਂ ਵਿੱਚ ਬ੍ਰੇਨ ਟਿਊਮਰ ਦਾ ਜੋਖਮ।
ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਮਰੀਜ਼ਾਂ ਨੂੰ ਇਸ ਤੋਂ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ।
ਮੋਬਾਈਲ ਰੇਡੀਏਸ਼ਨ ਕਾਰਨ ਇੱਕ ਵਿਅਕਤੀ ਬੋਲ਼ਾ ਹੋ ਸਕਦਾ ਹੈ।
ਇਹ ਤੁਹਾਡੇ ਨਿਪੁੰਸਕ ਹੋਣ ਦੀ ਸੰਭਾਵਨਾ ਵੀ ਵਧਾ ਸਕਦਾ ਹੈ।
ਥਕਾਵਟ, ਡਿਪਰੈਸ਼ਨ, ਨੀਂਦ ਨਾ ਆਉਣ, ਅੱਖਾਂ ਵਿੱਚ ਖੁਸ਼ਕੀ, ਕੰਮ ਵਿੱਚ ਧਿਆਨ ਦੀ ਕਮੀ ਆਦਿ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਰੇਡੀਏਸ਼ਨ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।