ਪਲਮ ਕੇਕ ਫਲਾਂ ਤੇ ਡ੍ਰਾਈ ਫਰੂਟਸ ਤੋਂ ਮਿਲ ਕੇ ਬਣਦਾ ਹੈ।
ਪਲਮ ਕੇਕ ਇਕ ਤਰ੍ਹਾਂ ਦਾ ਫਰੂਟ ਕੇਕ ਹੈ ਜੋ ਖਾਸ ਤੌਰ 'ਤੇ ਕ੍ਰਸਮਿਸ ਮੌਕੇ ਬਣਾਇਆ ਜਾਂਦਾ ਹੈ।
ਫਰੂਟਸ ਤੇ ਬਦਾਮ ਦੋ ਵੱਡੇ ਚਮਚੇ ਮੈਦੇ ਨਾਲ ਮਿਕਸ ਕਰਕੇ ਇਕ ਪਾਸੇ ਰੱਖ ਦਿਉ।
ਬਟਰ, ਖੰਡ, ਅੰਡੇ ਤੇ ਵਨੀਲਾ ਨੂੰ ਮਿਕਸ ਕਰੋ।
ਇਸ ਨੂੰ ਮੈਦੇ 'ਚ ਮਿਲਾਓ ਤੇ ਇਸ ਤੋਂ ਬਾਅਦ ਫਰੂਟ ਮਿਕਸਰ ਮਿਲਾਓ।
ਹੁਣ ਇਸ ਮਿਸ਼ਰਨ ਨੂੰ ਬੇਕਿੰਗ ਟਿਨ 'ਚ ਪਾ ਦਿਉ।
ਪ੍ਰੀਹੀਟ ਓਵਨ 'ਚ 30 ਤੋਂ 40 ਮਿੰਟ ਲਈ ਬੇਕ ਕਰੋ।
ਤੈਅ ਸਮੇਂ ਤੋਂ ਬਾਅਦ ਟੁੱਥਪਿਕ ਪਾਕੇ ਚੈੱਕ ਕਰੋ ਕਿ ਕੇਕ ਪੱਕਿਆ ਹੈ ਜਾਂ ਨਹੀਂ।
ਜੇਕਰ ਟੁੱਥਪਿਕ 'ਤੇ ਕੁਝ ਨਾ ਚਿਪਕੇ ਤਾਂ ਸਮਝੋ ਕੇਕ ਤਿਆਰ ਹੈ ਤੇ ਮਾਇਕ੍ਰੋਵੇਵ ਬੰਦ ਕਰ ਦਿਉ।
ਤਿਆਰ ਹੈ ਲਾਜੀਜਡ ਪਲਮ ਕੇਕ।