ਰੁਟੀਨ 'ਚ ਸਿਰ ਦੀ ਮਾਲਸ਼ ਕਰੋ।
ਗਿੱਲੇ ਵਾਲਾਂ ਚ ਕੰਘੀ ਨਾ ਕਰੋ।
ਧੂੜ-ਮਿੱਟੀ ਤੋਂ ਬਚਾ ਕੇ ਰੱਖੋ।
ਐਲੋਵਿਰਾ ਜੈੱਲ ਦਾ ਇਸਤੇਮਾਲ ਕਰੋ।
ਹਵਾ 'ਚ ਵਾਲ ਬੰਨ੍ਹ ਕੇ ਰੱਖੋ।
ਜ਼ਿਆਦਾ ਗਰਮ ਪਾਣੀ ਨਾਲ ਵਾਲ ਨਾ ਧੋਵੇ।
ਪ੍ਰੋਟੀਨ ਤੇ ਵਿਟਾਮਿਨ ਭਰਪੂਰ ਡਾਈਟ ਲਓ
ਵੱਧ ਤੋਂ ਵੱਧ ਪਾਣੀ ਪੀਓ।
ਕਦੇ-ਕਦੇ ਦਹੀ ਜਾਂ ਲੱਸੀ ਨਾਲ ਸਿਰ ਧੋਵੋ।
ਵਾਲਾਂ ਨੂੰ ਭਾਫ਼ ਦਿਉ।