ਕੋਲਡ ਡਰਿੰਕਸ 'ਚ ਸੂਕਰੋਜ਼ ਤੱਤ ਹੁੰਦਾ ਹੈ, ਜੋ ਭਾਰ ਵਧਾਉਣ ਦਾ ਕਾਰਨ ਬਣ ਸਕਦਾ ਹੈ।
ਕੋਲਡ ਡਰਿੰਕਸ 'ਚ ਗਲੂਕੋਜ਼ ਅਤੇ ਫਰੂਟੋਜ ਬਹੁਤ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਜਿਗਰ 'ਚ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।
ਕੋਲਡ ਡਰਿੰਕਸ ਦੇ ਸੇਵਨ ਨਾਲ ਪੇਟ ਦੇ ਦੁਆਲੇ ਚਰਬੀ ਜਮ੍ਹਾਂ ਹੋ ਜਾਂਦੀ ਹੈ।
ਇਸ ਦੇ ਵਧੇਰੇ ਵਰਤੋਂ ਕਰਨ ਨਾਲ ਇਨਸੁਲਿਨ ਦਾ ਅਸੰਤੁਲਨ ਵਿਗੜਣ ਦਾ ਖ਼ਤਰਾ ਹੁੰਦਾ ਹੈ।
ਕੋਲਡ ਡਰਿੰਕਸ ਦੇ ਜ਼ਿਆਦਾ ਸੇਵਨ ਕਾਰਨ ਹੱਡੀਆਂ ਟੁੱਟਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਨ੍ਹਾਂ ਕਰਕੇ ਦੰਦਾਂ ਦੇ ਦਰਦ, ਸੜਨ ਤੇ ਖਾਰਸ਼ ਦੇ ਜੋਖਮ ਵੀ ਹੁੰਦੇ ਹਨ।
ਕੋਲਡ ਡਰਿੰਕਸ ਦਾ ਸੇਵਨ ਗੁਰਦਿਆਂ ਲਈ ਵੀ ਹਾਨੀਕਾਰਕ ਹੈ।
ਸਾਫਟ ਡਰਿੰਕਸ 'ਚ ਰਸਾਇਣਾਂ ਤੇ ਅਮੋਨੀਅਮ ਹੁੰਦੇ ਹਨ ਜੋ ਜਿਗਰ ਤੇ ਕੈਂਸਰ ਲਈ ਖ਼ਤਰਨਾਕ ਹਨ।