ਕ੍ਰਿਸਮਿਸ ਈਸਾਈ ਧਰਮ ਦਾ ਮੁੱਖ ਤਿਉਹਾਰ ਹੈ



25 ਦਸੰਬਰ ਨੂੰ ਯੀਸੂ ਮਸੀਹ ਦੇ ਜਨਮਦਿਨ ‘ਤੇ ਕ੍ਰਿਸਮਿਸ ਮਨਾਇਆ ਜਾਂਦਾ ਹੈ



ਇਸ ਦਿਨ ਕ੍ਰਿਸਮਿਸ ਟ੍ਰੀ ਨੂੰ ਸਜਾਇਆ ਜਾਂਦਾ ਹੈ



ਈਸਾਈ ਧਰਮ ਦੇ ਲੋਕ ਇਸ ਦਿਨ ਇੱਕ ਦੂਜੇ ਨੂੰ ਮਿਠਾਈਆਂ ਅਤੇ ਗਿਫਟ ਦਿੰਦੇ ਹਨ



ਇਸ ਦਿਨ ਚਰਚ ਵੀ ਲਾਈਟਾਂ ਨਾਲ ਸਜਾਏ ਜਾਂਦੇ ਹਨ



ਇਸ ਦਿਨ ਈਸਾਈ ਧਰਮ ਦੇ ਲੋਕ ਚਰਚ ਵਿੱਚ ਜਾ ਕੇ ਅਰਦਾਸ ਬੇਨਤੀ ਕਰਦੇ ਹਨ



ਕ੍ਰਿਸਮਿਸ ਕੈਰੋਲਸ ਨੂੰ ਗਾਉਣਾ ਇਸ ਤਿਉਹਾਰ ਦਾ ਇੱਕ ਮੇਨ ਹਿੱਸਾ ਮੰਨਿਆ ਜਾਂਦਾ ਹੈ



ਇਸ ਦਿਨ ਚੰਗੇ ਡੀਨਰ ਜਾਂ ਪਾਰਟੀ ਦਾ ਆਯੋਜਨ ਹੁੰਦਾ ਹੈ



ਇਸ ਦਿਨ ਬੱਚਿਆਂ ਨੂੰ ਸੈਂਟਾ ਕਲੋਜ਼ ਵਰਗੇ ਕੱਪੜੇ ਪਾਏ ਜਾਂਦੇ ਹਨ



ਜਿਵੇਂ ਲਾਲ ਰੰਗ ਦੀ ਟੋਪੀ ਅਤੇ ਕਪੜੇ ਹੁੰਦੇ ਹਨ