ਅਦਾਕਾਰਾ ਸਾਰਾ ਗੁਰਪਾਲ ਪਾਲਤੂ ਜਾਨਵਰਾਂ ਨੂੰ ਪਿਆਰ ਕਰਦੀ ਹੈ ਸਾਰਾ ਗੁਰਪਾਲ ਪ੍ਰਸਿੱਧੀ ਦੇ ਮਾਮਲੇ ਵਿੱਚ ਬਾਲੀਵੁੱਡ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ । ਅਦਾਕਾਰੀ ਅਤੇ ਗੀਤਾਂ ਤੋਂ ਇਲਾਵਾ ਇਹ ਅਭਿਨੇਤਰੀ ਆਪਣੇ ਲੁੱਕ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ। ਕਿੰਨੀ ਪੜ੍ਹੀ-ਲਿਖੀ ਹੈ ਪੰਜਾਬੀ ਅਦਾਕਾਰਾ ਸਾਰਾ ਗੁਰਪਾਲ ਸਾਰਾ ਗੁਰਪਾਲ ਦੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 3.2 ਮਿਲੀਅਨ ਫਾਲੋਅਰਜ਼ ਹਨ ਸਾਰਾ ਆਪਣੀਆਂ ਜ਼ਿਆਦਾਤਰ ਪੋਸਟਾਂ 'ਚ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਮਿਊਜ਼ਿਕ ਐਲਬਮ ਆਵਲਾ ਸੁਪਰਹਿੱਟ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਅਲਾਦੀਨ ਅਤੇ ਫਲੈਸ਼ ਨਾਮ ਦੇ ਦੋ ਕੁੱਤੇ ਵੀ ਆਪਣੇ ਕੋਲ ਰੱਖਦੀ ਹੈ। ਸਾਰਾ ਗੁਰਪਾਲ ਫਿਲਮਾਂ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਦਾਕਾਰਾ ਦਾ ਜਨਮ 19 ਨਵੰਬਰ 1991 ਨੂੰ ਹੋਇਆ ਸੀ