ਪੰਜਾਬੀ ਅਦਾਕਾਰਾ ਪਾਰੁਲ ਗੁਲਾਟੀ ਆਪਣੀ ਅਦਾਕਾਰੀ ਦੇ ਦਮ 'ਤੇ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਪਾਰੁਲ ਨੇ ਲੰਡਨ ਤੋਂ ਐਕਟਿੰਗ ਦੀ ਪੜ੍ਹਾਈ ਕੀਤੀ ਹੈ। ਪਾਰੁਲ ਗੁਲਾਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਕੀਤੀ ਸੀ। ਪਾਰੁਲ ਗੁਲਾਟੀ ਨੇ 2010 ਵਿੱਚ ਟੀਵੀ ਸ਼ੋਅ 'ਯੇ ਪਿਆਰ ਨਾ ਹੋਗਾ ਕਮ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਪਾਰੁਲ ਨੇ ਸਾਲ 2012 'ਚ ਆਈ ਫਿਲਮ ਬੁਰਾ 'ਚ ਸ਼ਾਨਦਾਰ ਐਕਟਿੰਗ ਕੀਤੀ ਸੀ। ਪਾਰੁਲ ਗੁਲਾਟੀ ਨੇ ਜ਼ੋਰਾਵਰ ਅਤੇ ਨੀਜਾਤ ਲੈਕਰ ਨਾਲ ਪ੍ਰਸਿੱਧ ਹੋਈ ਸੀ ਸਾਲ 2018 ਵਿੱਚ ਅਭਿਨੇਤਰੀ ਵੈੱਬ ਸੀਰੀਜ਼ ਗਰਲਜ਼ ਹੋਸਟਲ ਵਿੱਚ ਨਜ਼ਰ ਆਈ ਸੀ। ਪਾਰੁਲ ਗੁਲਾਟੀ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਪਾਰੁਲ ਨੇ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਪਾਰੁਲ ਵੈੱਬ ਸੀਰੀਜ਼ ਗਰਲਜ਼ ਹੋਸਟਲ ਦੇ ਤੀਜੇ ਸੀਜ਼ਨ 'ਚ ਵੀ ਨਜ਼ਰ ਆ ਚੁੱਕੀ ਹੈ।