ਇਸ ਵੇਲੇ ਬਾਜ਼ਾਰ ਵਿੱਚ ਅਸਲੀ ਘਿਓ ਦੇ ਨਾਮ ‘ਤੇ ਮਿਲਾਵਟੀ ਘਿਓ ਵੇਚਿਆ ਜਾਂਦਾ ਹੈ



ਦਰਅਸਲ, ਨਾਰੀਅਲ ਦਾ ਤੇਲ ਮਿੱਠਾ ਅਤੇ ਠੰਡਾ ਹੁੰਦਾ ਹੈ



ਨਾਰੀਅਲ ਦਾ ਤੇਲ ਆਸਾਨੀ ਨਾਲ ਘਿਓ ਦੀ ਤਰ੍ਹਾਂ ਜਮ ਜਾਂਦਾ ਹੈ



ਇਸ ਲਈ ਮਿਲਾਵਟਖੋਰ ਦੇਸੀ ਘਿਓ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ ਵੇਚ ਰਹੇ ਹਨ



ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਦੇਸੀ ਘਿਓ ਦੀ ਪਛਾਣ ਕਿਵੇਂ ਕੀਤੀ ਜਾਵੇ



ਅਸਲੀ ਦੇਸੀ ਘਿਓ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਹੈ



ਦੇਸੀ ਘਿਓ ਦਾ ਰੰਗ ਥੋੜਾ ਪੀਲਾ ਜਾਂ ਸੁਨਹਿਰੀ ਹੁੰਦਾ ਹੈ



ਅਸਲੀ ਦੇਸੀ ਘਿਓ ਕਦੇ ਵੀ ਸਮੂਥ ਟੈਕਸਚਰ ਵਿੱਚ ਨਹੀਂ ਆਵੇਗਾ



ਉਸ ਦਾ ਬਿਲਕੁਲ ਦਾਣੇਦਾਰ ਟੈਕਸਚਰ ਹੁੰਦਾ ਹੈ



ਇਸ ਦੇ ਨਾਲ ਹੀ ਦੇਸੀ ਘਿਓ ਵਿੱਚ ਵੱਖਰੀ ਹੀ ਖੁਸ਼ਬੂ ਹੁੰਦੀ ਹੈ