ਖੀਰੇ ਦੀ ਕੜਵਾਹਟ ਦੂਰ ਕਰਨ ਦੇ ਘਰੇਲੂ ਉਪਾਅ



ਖੀਰੇ ਦੇ ਉੱਪਰ ਦੇ ਹਿੱਸੇ ਨੂੰ ਕੱਟ ਅਤੇ ਪੂਰੇ ਖੀਰੇ ਨਾਲ ਰਗੜੋ



ਖੀਰੇ ਦੇ ਉੱਤੇ ਨਮਕ ਲਾ ਸਕਦੇ ਹੋ



ਉੱਪਰੀ ਹਿੱਸੇ ‘ਤੇ ਚਾਕੂ ਨਾਲ ਛੋਟੇ-ਛੋਟੇ ਛੇਦ ਬਣਾ ਸਕਦੇ ਹੋ



ਖੀਰੇ ਨੂੰ ਉੱਪਰ ਤੋਂ ਹੇਠਾਂ ਵੱਲ ਕੱਟੋ



ਉੱਪਰ ਤੋਂ ਹੇਠਾਂ ਵੱਲ ਕੱਟਣ ਨਾਲ ਜ਼ਹਿਰ ਹੇਠਾਂ ਆਉਂਦਾ ਹੈ



ਖੀਰੇ ਨੂੰ ਕੱਟਣ ਤੋਂ ਪਹਿਲਾਂ ਜ਼ਮੀਨ ‘ਤੇ ਮਾਰੋ



ਇਦਾਂ ਕਿਹਾ ਜਾਂਦਾ ਹੈ ਕਿ ਇਸ ਨਾਲ ਕੌੜਾ ਪਨ ਦੂਰ ਹੁੰਦਾ ਹੈ



ਖੀਰੇ ‘ਤੇ ਕਾਲਾ ਨਮਕ ਲਾਓ, ਕੌੜਾਪਨ ਘੱਟ ਹੋਵੇਗਾ



ਇਹ ਤਰੀਕੇ ਜ਼ਿਆਦਾਤਰ ਘਰਾਂ ਵਿੱਚ ਅਪਣਾਏ ਜਾਂਦੇ ਹਨ