ਕੂਕਿੰਗ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਹੋਵੇਗਾ ਨੁਕਸਾਨ



ਹਰ ਕਿਸੇ ਨੂੰ ਰਸੋਈ ਵਿੱਚ ਕੰਮ ਕਰਨਾ ਆਸਾਨ ਲੱਗਦਾ ਹੈ



ਹਰ ਕੋਈ ਸੋਚਦਾ ਹੈ ਕਿ ਉਹ ਰੈਸਿਪੀ ਪੜ੍ਹ ਕੇ ਪਕਵਾਨ ਤਿਆਰ ਕਰ ਸਕਦਾ ਹੈ



ਅਜਿਹੇ 'ਚ ਕਈ ਵਾਰ ਪਕਵਾਨ ਠੀਕ ਨਹੀਂ ਨਿਕਲਦਾ



ਇਸ ਡਿਸ਼ ਨੂੰ ਖਾਣ ਤੋਂ ਬਾਅਦ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ



ਇਸ ਕਾਰਨ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ



ਆਓ ਜਾਣਦੇ ਹਾਂ ਕਿ ਖਾਣਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ



ਰੋਟੀ ਨੂੰ ਸਿੱਧੀ ਅੱਗ 'ਤੇ ਨਹੀਂ ਪਕਾਉਣਾ ਚਾਹੀਦਾ



ਪਕਾਉਣ ਤੋਂ ਪਹਿਲਾਂ ਪੈਨ ਨੂੰ ਪਹਿਲਾਂ ਹੀ ਗਰਮ ਕਰੋ



ਭੋਜਨ ਨੂੰ ਤਲ਼ਣ ਜਾਂ ਭੁੰਨਣ ਲਈ ਨਾਨ-ਸਟਿਕ ਦੀ ਵਰਤੋਂ ਨਾ ਕਰੋ