ਹੀਟ ਸਟ੍ਰੋਕ ਤੋਂ ਬਚਣ ਲਈ ਇਨ੍ਹਾਂ ਸੁਝਾਵਾਂ ਦਾ ਪਾਲਣ ਕਰੋ



ਲੰਬੇ ਸਮੇਂ ਤੱਕ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚੋ



ਦੁਪਹਿਰ 12 ਤੋਂ 3 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲੋ



ਜੇਕਰ ਤੁਹਾਨੂੰ ਦਿਨ ਵੇਲੇ ਬਾਹਰ ਜਾਣਾ ਪਵੇ ਤਾਂ ਸਨਸਕ੍ਰੀਨ ਦੀ ਵਰਤੋਂ ਕਰੋ



ਆਪਣੇ ਨਾਲ ਛੱਤਰੀ, ਟੋਪੀ ਅਤੇ ਠੰਡਾ ਪਾਣੀ ਲੈ ਜਾਓ



ਖਾਣੇ 'ਚ ਸਫਾਈ ਦਾ ਧਿਆਨ ਰੱਖੋ



ਹੋਰ ਤਰਲ ਚੀਜ਼ਾਂ ਪੀਓ



ਇੱਕ ਵਾਰ ਵਿੱਚ ਬਹੁਤ ਜ਼ਿਆਦਾ ਖਾਣ ਤੋਂ ਪਰਹੇਜ਼ ਕਰੋ



ਆਰਾਮਦਾਇਕ ਕੱਪੜੇ ਪਹਿਨੋ



ਮਸਾਲੇਦਾਰ ਭੋਜਨ ਨਾ ਖਾਓ