ਮਖਾਣੇ ਮਰਦਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ



ਇਹ ਗਲੂਟੇਨ ਫ੍ਰੀ ਹੁੰਦੇ ਹਨ



ਇਸ ਵਿੱਚ ਮੈਗਨੇਸ਼ੀਅਮ, ਪੋਟਾਸ਼ੀਅਮ ਤੇ ਕੈਲਸ਼ੀਅਮ ਹੁੰਦਾ ਹੈ



ਇਸ ਨਾਲ ਟੇਸਟੋਸਟੇਰੋਨ ਹਾਰਮੋਨ ਦਾ ਲੈਵਲ ਵੱਧ ਜਾਂਦਾ ਹੈ



ਸਪਰਮ ਕਾਊਂਟ ਵੀ ਵੱਧ ਹੁੰਦਾ ਹੈ



ਮਸਲਸ ਬਣਾਉਣ ਲਈ ਪੋਸਟ ਵਰਕਆਊਟ ਦੌਰਾਨ ਇਸ ਨੂੰ ਖਾਓ



ਪੂਰਾ ਦਿਨ ਐਨਰਜੇਟਿਕ ਬਣਾ ਕੇ ਰੱਖਦਾ ਹੈ



ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਜ਼ਰੂਰ ਖਾਓ



ਈਵਨਿੰਗ ਸਨੈਕਸ ਵਿੱਚ ਵੀ ਖਾ ਸਕਦੇ ਹੋ